Monday, October 5, 2020

ਦੇਖੋ ਇੱਕ ਬਿਸਵਾ ਕਿੰਨੇ ਫੁੱਟ ਦਾ ,ਇੱਕ ਕਨਾਲ ਦੇ ਫੁੱਟ land measurement in punjab calculator 1 marla to square feet in punjab 1 killa land price in punjab

 ਦੇਖੋ ਇੱਕ ਬਿਸਵਾ ਕਿੰਨੇ ਫੁੱਟ ਦਾ ,ਇੱਕ ਕਨਾਲ ਦੇ ਫੁੱਟ

\ਅੱਜ ਦੀ ਅਸੀਂ ਆਪਣੀ ਇਸ ਪੋਸਟ ਵਿੱਚ ਦੱਸਾਗੇ ਕਿ ਅਸੀਂ ਆਪਣੀ ਜਮੀਨ ਦੀ ਮਿਣਤੀ ਕਿਸ ਤਰ੍ਹਾਂ ਕਰ ਸਕਦੇ ਹਾਂ ਅੱਜ ਕੱਲ ਦੀ ਪੀੜੀ ਲਈ ਬਹੁਤ ਜਰੂਰੀ ਹੈ । 

ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਰੀਬ ਕਿੰਨੇ ਫੁੱਟ ਦੀ ਹੁੰਦੀ ਹੈ ?

ਇੱਕ ਏਕੜ 'ਚ ਕਿੰਨੇ ਫੁੱਟ ਹੁੰਦੇ ਹਨ ?

ਇੱਕ ਵਿਸਵਾਂ ਚ ਕਿੰਨੇ ਕਨਾਲ ਹੁੰਦੇ ?

ਇਹਨਾਂ ਦੇਸੀ ਮਿਣਤੀ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।


ਇੱਕ ਏਕਡ਼ :- 8 ਕਨਾਲ , 160 ਮਰਲੇ , 96 ਵਿ ਸਵੇ ,

4.8 ਵਿੱਘਾ , 1440 ਵ : ਫੁੱਟ


ਇੱਕ ਵਿਸਵਾ :- 50 ਵ : ਗਜ , 15 ਵ : ਕਰਮ , 

1.660 ਮਰਲੇ , 453.75 ਵ : ਫੁੱਟ 


ਇੱਕ ਕਨਾਲ :- 5445 ਵ : ਫੁੱਟ , 180 ਵ : ਕਰਮ 

20 ਮਰਲੇ , 12 ਵਿਸਵੇ 


ਇੱਕ ਵਿੱਘਾ :- 9075 ਵ : ਫੁੱਟ , 300 ਵ : ਕਰਮ ,

33.3 ਮਰਲੇ , 20 ਵਿਸਵੇ 


ਇੱਕ ਮਰਲਾ :- 272.25 ਵ : ਫੁੱਟ , 9 ਵ : ਕਰਮ 

30 ਵ : ਗਜ , 0.6 ਵਿਸਵੇ 


ਇੱਕ ਗਜ :- 0.91 ਮੀਟਰ 


ਇੱਕ ਮੀਟਰ :- 1.09 ਗਜ 


ਇੱਕ ਕਰਮ :- 5 ਫੁੱਟ 6 ਇੰਚ


ਜਰੀਬ ਦੀ ਲੰਬਾਈ :- 55 ਫੁੱਟ , 10 ਕਰਮ , 

16.76 ਮੀਟਰ , 18.32 ਗਜ 




ਅਸੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਪੋਸਟ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਸਾਡੀ ਪੋਸਟ ਚੰਗੀ ਲੱਗੀ ਤਾਂ ਸਾਨੂੰ SUBSCRIBE ਜਰੂਰ ਕਰੋ । 


ਇਹ ਦੇਸੀ ਮਿਣਤੀ ਵਿੱਚ ਆਪਣੇ ਰਾਜ ਤੋਂ ਦੂਜੇ ਰਾਜ ਦੀ ਮਿਣਤੀ ਵਿੱਚ ਅੰਤਰ ਹੁੰਦਾ ਹੈ।



No comments:

Post a Comment

civil engineer interview question

interview questions